ਗੱਲ ਹੈ 6 ਮਈ 2010 ਦੀ,ਦੁਨੀਆ ਦੀ ਸਭ ਤੋ ਵੱਡੀ ਸਟਾਕ ਮਾਰਕੀਟ(ਅਮੇਰਿਕਾ ਨਿਊਯਾਰਕ) ਵਾਲ ਸਟ੍ੀਟ ਵਿੱਚ ਅਜਿਹਾ ਤੂਫਾਨ ਆਇਆ ਕਿ ਜਿਸ ਨਾਲ ਅਮੇਰਿਕਾ ਤਾਂ ਲੜਖੜਾਇਆ ਹੀ ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਇਹਨੇ ਜੋਰਦਾਰ ਝਟਕੇ ਲੱਗੇ ਕਿ ਕਰੋੜਾਂ ਅਰਬਾ ਦੇ ਸ਼ੇਅਰਾਂ ਦੀ ਕੀਮਤ ਕੌਡੀਆ ਵੀ ਨਾ ਰਹੀ।ਇੱਕਲੇ ਅਮੇਰਿਕਾ ਦੇ ਹੀ 800 ਬਿਲੀਅਨ ਡਾਲਰ ਦੇ ਸ਼ੇਅਰ ਹਨੇਰੀ ਵਿੱਚ ਕੱਖਾਂ ਵਾਂਗ ਉੱਡ ਗਏ,ਵੱਡੇ -ਵੱਡੇ ਮਾਹਿਰ ਵੀ ਸਮਝ ਨਾ ਸਕੇ ਕਿ ਇੱਕ ਸਕਿੰਟ ਵਿੱਚ ਹੋਇਆ ਕੀ,ਪੂਰੀ ਦੁਨੀਆ ਵਿੱਚ ਹਾਹਾਕਾਰ ਮੱਚ ਗਈ। ਆਖਿਰ 5 ਸਾਲਾਂ ਦੀ ਛਾਣਬੀਣ ਤੋ ਅਮੇਰਿਕਾ ਨੇ ਪਤਾ ਲਗਾਇਆ ਕਿ ਇਸ ਸਭ ਗੜਬੜ ਦੀ ਜੜ ਲੰਡਨ ਵਿੱਚ ਹੈ। 21 ਅਪ੍ੈਲ 2015 ਨੂੰ ਲੰਡਨ ਦੇ ਕੋਮਾਂਤਰੀ ਹਵਾਈ ਅੱਡੇ ਹੀਥਰੋ ਦੇ ਨਜਦੀਕ ਭਾਰਤੀ ਅਬਾਦੀ ਵਾਲੇ ਕਸਬੇ ਹੰਸਲੋ ਵੈਸਟ ਦੇ ਇੱਕ ਮਕਾਨ ਤੇ ਛਾਪਾ ਮਾਰਕੇ ਪੁਲਿਸ ਨੇ 36 ਸਾਲਾ ਪੰਜਾਬੀ ਨੌਜਵਾਨ ਨਵਿੰਦਰ ਸਿੰਘ ਸਰੋਏ ਨੂੰ ਗਿ੍ਫਤਾਰ ਕੀਤਾ।ਅਮੇਰਿਕਾ ਦਾ ਕਹਿਣਾ ਹੈ ਕਿ ਨਰਿੰਦਰ ਨੇ ਕੰਮਪਿਊਟਰ ਤੇ"ਆਟੋਮੇਟਿਡ ਟੇ੍ਡਿੰਗ ਪੋ੍ਗਰਾਮ"ਦੇ ਜ਼ਰੀਏ ਸ਼ੇਅਰਾਂ ਦੀ ਖਰੀਦੋ-ਫਰੋਖਤ ਵਿੱਚ ਅਜਿਹੀ ਤੇਜੀ ਦਿਖਾਈ ਕਿ ਸਕਿੰਟ ਤੋ ਵੀ ਘੱਟ ਸਮੇਂ ਵਿੱਚ ੳਸਨੇ ਅਰਬਾ ਡਾਲਰ ਕਮਾ ਲਏ ਤੇ ਇੱਕਲੇ ਅਮੇਰਿਕਾ ਦੇ ਹੀ 800 ਬਿਲੀਅਨ ਡਾਲਰ ਸੁਆਹ ਹੋ ਗਏ।ਜੋ ਕਿ ਕਲਪਨਾ ਤੋ ਵੀ ਪਰੇ ਸੀ।ਅਮੇਰਿਕੀ ਅਦਾਲਤ ਨੇ ਜਿੱਥੇ ਵੀ ਸਾਰੀ ਦੁਨੀਆ ਵਿੱਚ ਉਸਦੇ ਖਾਤੇ ਸਨ ਜ਼ਬਤ ਕਰ ਲਏ ਤੇ ਜਮਾਨਤ ਲਈ 5 ਅਰਬ ਰੁਪਏ ਨਕਦ ਜਮ੍ਾਂ ਕਰਵਾਉਣ ਲਈ ਕਹੇ,ਅਰਬਾ ਰੁਪਏ ਦਾ ਮਾਲਿਕ ਹੋਣ ਦੇ ਬਾਵਜੂਦ ਉਹ 5 ਮਹੀਨੇ ਉਹ ਜਮਾਨਤ ਨਹੀ ਕਰਵਾਂ ਸਕਿਆ ਕਿਉਕਿ ਉਸਦੇ ਸਾਰੇ ਖਾਤੇ ਜ਼ਬਤ ਕਰ ਲਏ ਸਨ।ਆਖਿਰ 5 ਮਹੀਨਿਆ ਬਾਅਦ ਅਦਾਲਤ ਨੇ ਉਸਦੇ ਇੱਕ ਅਕਾਊਟ ਵਿੱਚੋ 5 ਅਰਬ ਦੀ ਸੀਕਿਉਰਟੀ ਮਨਜੂਰ ਕਰਕੇ 14 ਅਗਸਤ 2015 ਨੂੰ ਉਸਨੂੰ ਜਮਾਨਤ ਦੇ ਦਿੱਤੀ ਤੇ ਸ਼ਰਤ ਰੱਖੀ ਕਿ ਉਹ ਲੰਡਨ ਤੋ ਬਾਹਰ ਨਹੀ ਜਾਵੇਗਾ ਹਰ ਰਾਤ ਲੰਡਨ ਸਥਿਤ ਆਪਣੇ ਮਾਂ-ਪਿਉ ਦੇ ਘਰ ਸੌਵੇਗਾ ਅਤੇ ਕੰਮਪਿਊਟਰ ਜਾਂ ਹੋਰ ਤਾਰੀਕੇ ਨਾਲ ਸ਼ੇਅਰਾ ਦੀ ਖਰੀਦੋ-ਫਰੋਖਤ ਨਹੀ ਕਰੇਗਾ।ਨਵਿੰਦਰ ਦਾ ਕਹਿਣਾ ਹੈ ਕਿ ਉਸਨੇ ਕੋਈ ਕਾਨੂੰਨ ਨਹੀ ਤੋੜਿਆ ਬਲਕਿ ਸਾਰਾ ਕੁੱਝ ਸਟਾਕ ਮਾਰਕੀਟ ਦੇ ਨਿਯਮ ਅਨੁਸਾਰ ਕੀਤਾ ਹੈ। ਨਵਿੰਦਰ ਸਿੱਧੇ-ਸਾਧੇ ਪੰਜਾਬੀ ਪਰਿਵਾਰ ਦਾ ਲੜਕਾ ਹੈ। ਨਵਿੰਦਰ ਪੈਸੇ ਦਾ ਪੀਰ ਹੈ।ਸਧਾਰਨ ਜਿਹੀ ਟੀ-ਸ਼ਰਟ ਤੇ ਜੀਨ ਪਹਿਨ ਦਾ ਹੈ ਅਤੇ ਉਸਦਾ ਵਿਆਹ ਵੀ ਅਜੇ ਨਹੀ ਹੋਇਆ।ਆਪਣੇ ਪਿਤਾ ਦੇ ਘਰ ਰਹਿੰਦਾ ਹੈ ਤੇ ਪਿਤਾ ਦੀ ਹੀ ਪੁਰਾਣੀ ਕਾਰ ਚਲਾਉਦਾ ਹੈ।ਲੰਡਨ ਵਿੱਚ ਉਹ ਕਿਸੇ ਫਰਮ ਵਿੱਚ ਕੰਮ ਕਰਦਾ ਸੀ ਤੇ ਰੇਲ-ਗੱਡੀ ਵਿੱਚ ਉਦੋ ਸਫਰ ਕਰਦਾ ਸੀ ਜਦੋ ਭੀੜ-ਭਾੜ ਵਾਲੇ ਸਮੇ ਤੋ ਬਾਅਦ ਕਿਰਾਇਆ ਘੱਟ ਕਰ ਦਿੱਤਾ ਜਾਂਦਾ ਸੀ।ਫਰਮ ਵਿੱਚ ਲੰਚ ਦੇ ਸਮੇ ਸੈਡਵਿਚ ਖਰੀਦਣ ਲਈ ਉਦੋ ਤੱਕ ਇੰਤਜਾਰ ਕਰਦਾ,ਜਦੋ ਤੱਕ ਸਾਰੇ ਕਰਮਚਾਰੀ ਖਰੀਦ ਨਾ ਲੈਦੇ ਕਿਉਕਿ ਸੁਪਰ-ਸਟੋਰ ਵਿੱਚ ਬਚੇ-ਖੁਚੇ ਸੈਡਵਿਚ ਸਸਤੇ ਭਾਅ ਮਿਲਦੇ ਸਨ।ਸ਼ੇਅਰਾ ਦਾ ਧੰਦਾ ਉੁੁੁਹ ਯੂਨੀਵਰਸਿਟੀ ਵਿੱਚ ਪੜ੍ਾਈ ਦੇ ਦਿਨਾਂ ਤੋ ਕਰਦਾ ਸੀ।ਕੋਈ ਸੋਚ ਵੀ ਨਹੀ ਸਕਦਾ ਸੀ ਕਿ ਉਹ ਅਰਬਾ ਡਾਲਰਾ ਦਾ ਮਾਲਿਕ ਹੈ। ਨਵਿੰਦਰ ਨੇ ਅਮਰੀਕਨ ਸਟਾਕ ਮਾਰਕੀਟ ਦੇ ਮੂੰਹ ਤੇ ਅਜਿਹਾ ਥੱਪੜ ਮਾਰਿਆ ਜਿਸਨੂੰ ਉਹ ਸਾਰੀ ਉਮਰ ਯਾਦ ਰਹੇਗਾ।
Navinder Singh Sarao, the London trader arrested last month in connection with the 2010 Flash Crash, really doesn't like high-frequency traders.
He made that clear in a complaint to the UK's Financial Conduct Authority, writing, "please BAN IT," and has described himself, on the contrary, as an "old school point and click prop trader."
That could be why the 36-year-old, who reportedly used to trade from his parent's house, made more than 100 complaints to the Chicago Mercantile Exchange about other traders, ratting them out for what he thought was market manipulation.
The Wall Street Journal reports that he filed the complaints as frequently as every few weeks, with detailed information on when the supposed violations were made.
The type of fraud that Sarao is accused of committing involves placing large bets to create a market reaction and then cancelling those trades and replacing them with bets in the other direction.
Known as "spoofing," that kind of fraud could potentially have a larger impact if done by high-frequency traders, which use sophisticated technology to make moves within fractions of a second.
But pointing fingers at others who do the same thing as you, only worse, may not be the wisest move.
Sarao's now stuck in a UK prison, fighting extradiction to the US with a publicly-funded lawyer, assets frozen and unable to make his $7.8 million